ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਦਾ ਹੈ | ਜਿੱਥੇ ਇੱਕ ਹੁੱਕਾ ਬਾਰ 'ਤੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ | ਪੁਲਿਸ ਨੇ ਮੌਕੇ ਤੋਂ ਨਜਾਇਜ਼ ਸ਼ਰਾਬ ਤੇ ਚਾਰ ਹੁੱਕੇ ਬਰਾਮਦ ਕੀਤੇ ਹਨ । . Illegal bar was busted by the police. . . . #hookahbar #punjabnews #amritsarnews